International

ਇਟਲੀ ‘ਚ ਫਿਰ ਹੋਵੇਗੀ ਸਖਤੀ

ਇਟਲੀ ਸਰਕਾਰ ਨੇ ਵੀ ਸਾਫ ਕਰ ਦਿੱਤਾ ਹੈ ਕਿ ਬਹੁਤ ਜਲਦ ਪ੍ਰਾਈਵੇਟ ਪਾਰਟੀਜ਼ ‘ਚ ਆਉਣ ਵਾਲੇ ਲੋਕਾਂ ਨੂੰ ਲੈ ਕੇ ਨਵੀਂ ਰੋਕ ਲਗਾਈ ਜਾਵੇਗੀ। ਪਾਰਟੀ ‘ਚ ਆਉਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਣਾ ਹੋਵੇਗਾ। ਵਿਆਹ ਅਤੇ ਅੰਤਿਮ ਸੰਸਕਾਰ ਲਈ ਵੀ ਨਵੀਂ ਰੋਕ ਦੀ ਤਿਆਰ ਕਰ ਲਈ ਗਈ ਹੈ। ਇਟਲੀ ਦੀ ਹੈਲਥ ਮਿਨਿਸਟਰੀ ਨੇ ਕਿਹਾ – ਅਸੀਂ ਬਹੁਤ ਮੁਸ਼ਕਿਲ ਦੌਰ ਦੇਖਿਆ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਹੀ ਸਮੇਂ ‘ਤੇ ਸਹੀ ਕਦਮ ਚੁੱਕੇ ਜਾਣ। ਇਸ ‘ਚ ਕੁੱਝ ਦੇਰ ਦੇ ਨੁਕਸਾਨ ਜਾਂ ਪਰੇਸ਼ਾਨੀ ਹੋ ਸਕਦੀ ਹੈ, ਪਰ ਅਖੀਰ ‘ਚ ਅਸੀਂ ਸਭ ਨੂੰ ਸੁਰੱਖਿਅਤ ਰੱਖਣ ‘ਚ ਕਾਮਯਾਬ ਹੋਵਾਂਗੇ।

Show More

Related Articles

Leave a Reply

Your email address will not be published. Required fields are marked *

Close