International
ਜਾਨਸਨ ਐਂਡ ਜਾਨਸਨ ਨੇ ਵੈਕਸੀਨ ਟ੍ਰਾਇਲ ਰੋਕਿਆ, ਹੈਲਥ ਵਰਕਰ ਦੇ ਬੀਮਾਰ ਹੋਣ ਤੋਂ ਬਾਅਦ ਲਿਆ ਫੈਸਲਾ
ਜਾਨਸਟਨ ਐਂਡ ਜਾਨਸਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟ੍ਰਾਇਲ ‘ਚ ਹਿੱਸਾ ਲੈ ਰਹੇ ਇੱਕ ਵਿਅਕਤੀ ‘ਚ ਬਿਮਾਰੀ ਦੇ ਕੁੱਝ ਲੱਛਣ ਦੇਖੇ ਗਏ ਹਨ। ਕੰਪਨੀ ਨੇ ਕਿਹਾ – ਫਿਲਹਾਲ ਅਸੀਂ ਸਾਰੇ ਤਰ੍ਹਾਂ ਦੇ ਟ੍ਰਾਇਲ ਰੋਕ ਰਹੇ ਹਾਂ। ਇਸ ‘ਚ ਫੇਜ਼-3 ਟ੍ਰਾਇਲ ਵੀ ਸ਼ਾਮਿਲ ਹੈ। ਟ੍ਰਾਇਲ ‘ਚ ਹਿੱਸਾ ਲੈ ਰਹੇ ਇੱਕ ਕੈਂਡੀਡੇਟ ‘ਚ ਬਿਮਾਰੀ ਦੇ ਲੱਛਣ ਪਾਏ ਗਏ ਹਨ। ਅਸੀਂ ਉਸ ਦੀ ਜਾਂਚ ਕਰ ਰਹੇ ਹਾਂ।