Sports

ਆਈ.ਪੀ.ਐਲ. ਦੀ ਟਾਈਟਲ ਸਪਾਂਸਰਸ਼ਿਪ ਡਰੀਮ -11 ਨੂੰ 222 ਕਰੋੜ ‘ਚ ਮਿਲੀ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਨਵਾਂ ਟਾਈਟਲ ਸਪਾਂਸਰ ਮਿਲਿਆ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਫੈਨਟੈਸੀ ਗੇਮਿੰਗ ਫਰਮ ਡਰੀਮ -11 ਨੂੰ ਟਾਈਟਲ ਸਪਾਂਸਰਸ਼ਿਪ ਦਿੱਤੀ। ਇਸ ਦੇ ਲਈ ਡਰੀਮ -11 ਨੂੰ 222 ਕਰੋੜ ਰੁਪਏ ਦੇਣੇ ਪੈਣਗੇ। ਇਹ ਇਕਰਾਰਨਾਮਾ 18 ਅਗਸਤ ਤੋਂ ਸ਼ੁਰੂ ਹੋਇਆ ਹੈ ਅਤੇ 31 ਦਸੰਬਰ 2020 ਤੱਕ ਹੈ। ਆਈਪੀਐਲ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ਵਿੱਚ ਹੋਣਾ ਹੈ।

Show More

Related Articles

Leave a Reply

Your email address will not be published. Required fields are marked *

Close