International

20 ਤੋਂ 40 ਸਾਲ ਦੇ ਦੇ ਨੌਜਵਾਨਾਂ ‘ਚ ਜ਼ਿਆਦਾ ਫੈਲ ਰਿਹਾ ਹੈ ਕੋਰੋਨਾਵਾਇਰਸ : ਵਿਸ਼ਵ ਸਿਹਤ ਸੰਗਠਨ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਕਿਹਾ ਕਿ 20 ਤੋਂ 40 ਸਾਲ ਦੀ ਉਮਰ ਦੇ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਜ਼ਿਆਦਾ ਹੋ ਰਹੇ ਹਨ। ਪੱਛਮੀ ਪ੍ਰਸ਼ਾਂਤ ਖੇਤਰ ਦੇ ਡਬਲਯੂਐਚਓ ਦੇ ਨਿਰਦੇਸ਼ਕ ਟਕੇਸ਼ੀ ਕਸਾਈ ਨੇ ਵੀਡੀਓ ਕਾਨਫਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸੰਕਰਮਿਤ ਹੋਏ ਹਨ। ਇਹ ਵਾਇਰਸ ਹੁਣ ਉਨ੍ਹਾਂ ਦੇਸ਼ਾਂ ਵਿਚ ਫੈਲ ਰਿਹਾ ਹੈ ਜਿਥੇ ਪਹਿਲਾਂ ਇਹ ਕਾਬੂ ਵਿਚ ਸੀ। ਕਈ ਦੇਸ਼ਾਂ ਨੂੰ ਦੁਬਾਰਾ ਤਾਲਾਬੰਦੀ ਕਰਨੀ ਪਈ।

Show More

Related Articles

Leave a Reply

Your email address will not be published. Required fields are marked *

Close