International

ਸਹੀ ਚੋਣ ਨਤੀਜੇ ਆਉਣ ਵਿਚ ਕਈ ਹਫਤੇ ਜਾਂ ਮਹੀਨੇ ਲੱਗ ਸਕਦੇ ਹਨ, ਇਸ ਵਾਰ ਵੋਟ ਪਾਉਣ ਦੀ ਪ੍ਰਕਿਰਿਆ ਗੁੰਝਲਦਾਰ ਹੋਵੇਗੀ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਨੁਸਾਰ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਵਿੱਚ ਕਈ ਹਫ਼ਤਿਆਂ ਜਾਂ ਮਹੀਨੇ ਲੱਗ ਸਕਦੇ ਹਨ। ਇਸ ਵਾਰ ਅਪਣਾਈ ਜਾ ਰਹੀ ਚੋਣ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ। ਰਾਸ਼ਟਰਪਤੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਵਾਰ ਮੇਲ ਇਨ ਬੈਲਟ ਅਤੇ ਪੋਸਟਲ ਵੋਟਿੰਗ ਹੋਣ ਕਾਰਣ ਹੋਣ ਕਾਰਨ ਡਾਕਘਰਾਂ ਅਤੇ ਸਥਾਨਕ ਚੋਣ ਬਾਡੀ ‘ਤੇ ਦਬਾਅ ਵਧੇਗਾ ਅਤੇ ਇਸ ਕਾਰਨ ਸਹੀ ਨਤੀਜਾ ਜਾਣਨ ਵਿਚ ਲੰਮਾ ਸਮਾਂ ਲੱਗ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close