Canada

, ਲਿਥਲਬ੍ਰਿਜ ਦੇ ਇੱਕ ਵਿਅਕਤੀ ਵਲੋਂ $250,000 ਮੁੱਲ ਦੇ ਗੱਡੀਆਂ ਦੇ ਟਾਇਰ ਅਤੇ ਰਿੱਮ ਚੋਰੀ ਦੇ ਕਬੂਲੇ ਦੋਸ਼

ਕੈਲਗਰੀ , ਲਿਥਲਬ੍ਰਿਜ ਦੇ ਇੱਕ ਵਿਅਕਤੀ ਵਲੋਂ $250,000 ਮੁੱਲ ਦੇ ਗੱਡੀਆਂ ਦੇ ਟਾਇਰ ਅਤੇ ਰਿੱਮ ਚੋਰੀ ਕੀਤੇ ਜਾਣ ਦੇ ਦੋਸ਼ਾਂ ਨੂੰ ਕਬੂਲਣ ਸਬੰਧੀ ਗਿਲਟੀ ਪਲੀਆ ਦਾਇਰ ਕੀਤੀ ਗਈ ਹੈ। ਦੌਸ਼ੀ ਦੀ ਉਮਰ 31 ਸਾਲਾਂ ਦੀ ਹੈ ਅਤੇ ਉਸਦਾ ਨਾਮ ਪੈਟਰਿਕ ਰੁਲੀਆਰਡ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਦੋਸ਼ੀ ਵਲੋਂ ਇਹ ਕਾਰਾ 2016 ਤੋਂ 2018 ਦੇ ਵਿਚਕਾਰ ਅੰਜਾਮ ਦਿੱਤਾ ਗਿਆ।ਇਸ ਲਈ ਉਸਨੇ ਇੱਕ ਪਿੱਕਅੱਪ ਟਰੱਕ ਵੀ ਰੱਖਿਆ ਹੋਇਆ ਸੀ ਤਾਂ ਜੋ ਉਹ ਅਸਾਨੀ ਨਾਲ ਚੋਰੀ ਨੂੰ ਅੰਜਾਮ ਦੇ ਸਕੇ। ਦੱਸਣਯੋਗ ਹੈ ਕਿ ਇਨੀਂ ਵੱਡੀ ਗਿਣਤੀ ਵਿੱਚ ਚੋਰੀ ਦੇ ਬਾਵਜੂਦ ਉਸ ਕੋਲੋਂ ਇੱਕ ਵੀ ਟਾਇਰ ਜਾਂ ਰਿੱਮ ਹਾਸਿਲ ਨਹੀਂ ਹੋ ਸਕਿਆ ਹੈ।

Show More

Related Articles

Leave a Reply

Your email address will not be published. Required fields are marked *

Close