Sports

ਸ਼ੋਇਬ ਅਖਤਰ ਚਾਹੁੰਦੇ ਹਨ ਭਾਰਤੀ ਟੀਮ ਜਿੱਤੇ ਵਿਸ਼ਵ ਕੱਪ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਚਾਹੁੰਦੇ ਹਨ ਕਿ ਵਿਸ਼ਵ ਕੱਪ ਉਪ ਮਹਾਂਦੀਪ ਵਿਚ ਆਵੇ ਅਤੇ ਇਸ ਲਈ ਉਨ੍ਹਾਂ ਭਾਰਤ ਖਿਤਾਬ ਜਿੱਤਣ ਦੇ ਸਮਰਥਨ ਕੀਤਾ ਹੈ। ਅਖਤਰ ਨੇ ਆਪਣੇ ਯੂਟਿਊਬ ਚੈਨਲ ਉਤੇ ਕਿਹਾ, ‘ਨਿਊਜ਼ਲੈਂਡ ਦਬਾਅ ਨਹੀਂ ਸਹਿ ਸਕਦਾ। ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਉਹ ਇਸ ਵਾਰ ਚੋਕਰਸ ਸਾਬਤ ਨਹੀਂ ਹੋਣਗੇ, ਪ੍ਰੰਤੂ ਵਾਸਤਵ ਵਿਚ ਮੈਂ ਚਾਹੁੰਦਾ ਹਾਂ ਕਿ ਵਿਸ਼ਵ ਕੱਪ ਉਪਮਹਾਦੀਪ ਵਿਚ ਆਵੇ। ਇਸ ਲਈ ਮੈਂ ਭਾਰਤ ਦਾ ਸਮਰਥਨ ਕਰੂੰਗਾ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿਚ ਭਾਰਤ ਦੀ ਇਕੋ ਇਕ ਏਸ਼ੀਆਈ ਦੇਸ਼ ਬਚਿਆ ਹੈ।

Show More

Related Articles

Leave a Reply

Your email address will not be published. Required fields are marked *

Close