International

ਚੀਨ ਵਿਚ ਬਵੰਡਰ ਕਾਰਨ 18 ਬੱਚੇ ਜ਼ਖਮੀ

ਬੀਜਿੰਗ , ਚੀਨ ਦੇ ਮੱਧ ਹੇਨਾਨ ਸੂਬੇ ਵਿਚ ਐਤਵਾਰ ਨੂੰ ਸ਼ਕਤੀਸ਼ਾਲੀ ਬਵੰਡਰ ਆਉਣ ਨਾਲ ਖੇਡ ਦੇ ਇਕ ਮੈਦਾਨ ਵਿਚ 18 ਬੱਚੇ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਚਾਈਨਾ ਡੇਲੀ ਨੇ ਦੱਸਿਆ ਕਿ ਘਟਨਾ ਵਿਚ 18 ਬੱਚੇ ਜ਼ਖਮੀ ਹੋ ਗਏ। ਰਾਹਤ ਮੁਹਿੰਮ ਜਾਰੀ ਹੈ। ਚੀਨ ਦੇ ਸਰਕਾਰੀ ਮੀਡੀਆ ਵਿਚ ਇਕ ਵੀਡੀਓ ਕਲਿੱਪ ਆਈ ਹੈ ਜਿਸ ਵਿਚ ਸ਼ਾਮ ਤਿੰਨ ਵਜੇ (ਸਥਾਨਕ ਸਮੇਂ ਅਨੁਸਾਰ) ਯੁਚੇਂਗ ਕਾਉਂਟੀ ਵਿਚ ਬਵੰਡਰ ਆਉਣ ਤੋਂ ਬਾਅਦ ਲੋਕ ਭੱਜਦੇ ਦਿਖ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close