international

ਹਵਾਈ ਹਮਲੇ ‘ਚ ਅਲ ਕਾਇਦਾ ਦੇ 31 ਅੱਤਵਾਦੀ ਮਰੇ

ਮਾਸਕੋ— ਦੱਖਣੀ ਅਫਗਾਨਿਸਤਾਨ ਦੇ ਗਜ਼ਨੀ ਸੂਬੇ ‘ਚ ਅਫਗਾਨਿਸਤਾਨ ਹਵਾਈ ਫੌਜ ਦੇ ਹਵਾਈ ਹਮਲੇ ‘ਚ ਅਲ-ਕਾਇਦਾ ਦੇ ਘੱਟ ਤੋਂ ਘੱਟ 31 ਅੱਤਵਾਦੀ ਮਾਰੇ ਗਏ। ਅਫਗਾਨਿਸਤਾਨ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਗਜ਼ਨੀ ਸੂਬੇ ਦੇ ਗਿਰੋ ਜ਼ਿਲੇ ‘ਚ ਅਲ-ਕਾਇਦਾ ਦੇ ਫੌਜੀ ਅੱਡੇ ‘ਤੇ ਕੀਤੇ ਗਏ ਹਵਾਈ ਹਮਲੇ ‘ਚ ਅਲ-ਕਾਇਦਾ ਦੇ 31 ਅੱਤਵਾਦੀ ਮਾਰੇ ਗਏ ਹਨ ਇਨ੍ਹਾਂ ‘ਚ 9 ਆਤਮਘਾਤੀ ਹਮਲਾਵਰ ਤੇ ਉਨ੍ਹਾਂ ਦਾ ਮੁਖੀ ਕਾਰੀ ਆਰਿਫ ਵੀ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close