National

ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ ’ਚ 56ਵੇਂ ਸਥਾਨ ’ਤੇ

ਸਾਵਿਤਰੀ ਜਿੰਦਲ ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ ’ਚ ਸਿਖਰ ’ਤੇ ਹੈ, ਉਨ੍ਹਾਂ ਦੀ ਕੁੱਲ ਜਾਇਦਾਦ 2 ਲੱਖ ਕਰੋੜ ਰੁਪਏ ਤੋਂ ਵੱਧ ਹੈ। ਉਨ੍ਹਾਂ ਦੀ ਉਮਰ 84 ਸਾਲ ਹੈ ਅਤੇ ਉਹ ਜਿੰਦਲ ਗਰੁੱਪ ਦੇ ਵੱਡੇ ਕਾਰੋਬਾਰ ਨੂੰ ਸੰਭਾਲ ਰਹੀ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ, 28 ਮਾਰਚ, 2024 ਤੱਕ, ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 29.6 ਅਰਬ ਡਾਲਰ ਹੈ। ਜੋ ਕਿ ਭਾਰਤੀ ਰੁਪਏ ’ਚ ਲਗਭਗ 2.47 ਲੱਖ ਕਰੋੜ ਰੁਪਏ ਹੈ। ਦੇਸ਼ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ’ਚ ਉਸ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ, ਜਦਕਿ ਸਾਵਿਤਰੀ ਜਿੰਦਲ ਦੁਨੀਆਂ ਦੇ ਚੋਟੀ ਦੇ ਅਰਬਪਤੀਆਂ ’ਚ 56ਵੇਂ ਸਥਾਨ ’ਤੇ ਹੈ।

Show More

Related Articles

Leave a Reply

Your email address will not be published. Required fields are marked *

Close