Canada

ਅਲਬਰਟਾ ’ਚ ਕੋਵਿਡ-19 ਦੇ 555 ਨਵੇਂ ਮਾਮਲੇ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਸੂਬੇ ਵਿਚ ਕੋਵਿਡ-19 ਦੇ 555 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਯੂ. ਕੇ.ਵੈਰੀਐਂਟ ਨਾਲ ਸੰਬੰਧਤ 3 ਮਾਮਲੇ ਵੀ ਸ਼ਾਮਲ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਐਡਮਿੰਟਨ ਖੇਤਰ ਵਿਚ ਕੋਵਿਡ-19 ਨਾਲ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ ਵਿਚ ਸ਼ਨੀਵਾਰ ਨੂੰ ਗਿਣਤੀ 279 ਤੋਂ ਵੱਧ ਕੇ 282 ਹੋ ਗਈ ਹੈ। ਆਈ ਸੀ. ਯੂ. ਵਿਚ ਲਗਾਤਾਰ ਦੂਜੇ ਦਿਨ ਵੀ 47 ਲੋਕ ਭਰਤੀ ਰਹੇ। ਸ਼ਨੀਵਾਰ ਤੱਕ ਸੂਬੇ ਵਿਚ 459856 ਲੋਕਾਂ ਨੇ ਕੋਵਿਡ ਟੀਕਾ ਲਗਵਾਇਆ। ਇਹ ਜਾਣਕਾਰੀ ਡਾ. ਦੀਨਾ ਹਿਨਸ਼ਾ ਨੇ ਐਤਵਾਰ ਨੂੰ ਟਵਿੱਟਰ ’ਤੇ ਦਿੱਤੀ।

Show More

Related Articles

Leave a Reply

Your email address will not be published. Required fields are marked *

Close