Canada

ਅਜੇ ਜਾਰੀ ਰਹਿ ਸਕਦੀ ਹੈ ਅਲਬਰਟਾ  ਦੇ ਜੰਗਲਾਂ ਦੀ ਅੱਗ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਅਲਬਰਟਾ  ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਅਤੇ ਲੱਖਾਂ ਹੈਕਟੇਅਰ ਖੇਤਰ ਸੜਕੇ ਸੁਆਹ ਹੋ ਗਿਆ। ਅੱਗੇ ਵੀ ਕਈ ਮਹੀਨੇ ਤੱਕ ਇਹ ਅੱਗ ਬੁੁਝਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਐਮਰਜੰਸੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੰਗਲਾਂ ਵਿੱਚ ਲੱਗੀ ਇਹ ਅੱਗ ਕਈ ਮਹੀਨੇ ਜਾਰੀ ਰਹਿ ਸਕਦੀ ਹੈ।
ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਉੱਤਰੀ ਅਤੇ ਕੇਂਦਰੀ ਅਲਬਰਟਾ  ਵਿਚ ਲੱਗੀ ਜੰਗਲੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿਚ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਅਲਬਰਟਾ  ਵਿਚ ਜੰਗਲੀ ਅੱਗ ਦਾ ਸੰਕਟ ਲੰਮੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close