Canada
ਹਾਊਸ ਆਫ਼ ਕਾਮਨਜ ਦੀ ਦੂਜਾ ਐਮਰਜੈਂਸੀ ਸੈਸ਼ਨ ਸ਼ਨੀਵਾਰ ਨੂੰ
ਓਟਾਵਾ : ਹਾਊਸ ਆਫ਼ ਕਾਮਨਜ ਦੀ ਦੂਜਾ ਐਮਰਜੈਂਸੀ ਸੈਸ਼ਨ ਸ਼ਨੀਵਾਰ ਨੂੰ ਸੱਦਿਆ ਜਾਣ ਵਾਲਾ ਹੈ। ਇਸ ਦੂਜੇ ਐਮਰਜੈਂਸੀ ਸੈਸ਼ਨ ‘ਚ ਤਨਖਾਹਾਂ ‘ਚ ਸਬਸਿਡੀ ਸਬੰਧੀ ਪ੍ਰੋਗਰਾਮ ਦਾ ਬਿਲ ਪਾਸ ਕੀਤੇ ਜਾਣ ਦੀ ਉਮੀਦ ਹੈ। ਇਹ ਸੈਸ਼ਨ ਸ਼ਨੀਵਾਰ ਸਵੇਰੇ 12:15 ਵਜੇ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਦੌਰਾਨ ਸਾਰੇ ਸੰਸਦ ਮੈਂਬਰਾਂ ਵਲੋਂ ਇਸ ਬਿਲ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।