InternationalSports
ਰੋਨਾਲਡੋ ਨੇ ਟੇਬਲ ’ਤੇ ਪਈ ਕੋਕ ਦੀਆਂ ਬੋਤਲਾਂ ਹਟਾ ਕੇ ਪਾਣੀ ਪੀਣ ਲਈ ਕਿਹਾ, ਕੋਕਾ ਕੋਲਾ ਨੂੰ ਚਾਰ ਬਿਲੀਅਨ ਡਾਲਰ ਦਾ ਹੋਇਆ ਨੁਕਸਾਨ
ਪ੍ਰਸਿੱਧ ਫ਼ੁਟਬਾਲ ਸਟਾਰ ਪਲੇਅਰ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਵੱਡੀ ਕੰਪਨੀ ਨੂੰ ਝਟਕਾ ਦਿੱਤਾ … ਯੂਰੋ 2021 ਮੈਚ ਤੋਂ ਪਹਿਲਾ ਉਸਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਟੇਬਲ ਤੇ ਰੱਖੀਆਂ ਦੋ ਕੋਕਾ ਕੋਲਾ ਦੀਆਂ ਬੋਤਲਾਂ ਹਟਾਕੇ ਪਾਣੀ ਵਾਲੀ ਬੋਤਲ ਦਿਖਾਉਂਦਿਆਂ ਕਿਹਾ ਆ ਪੀਆ ਕਰੋ। ਇਸ ਨਾਲ ਕੋਕਾ ਕੋਲਾ ਨੂੰ ਚਾਰ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ।