National

ਭਾਰਤ ‘ਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ 500 ਦੇ ਕਰੀਬ ਪਹੁੰਚਿਆ

ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ ਭਾਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13,387 ਹੋ ਗਈ ਹੈ। ਇਨ੍ਹਾਂ ‘ਚੋਂ 1,748 ਲੋਕ ਠੀਕ ਹੋ ਗਏ ਹਨ ਤੇ 437 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ‘ਚ ਸਾਹਮਣੇ ਆਏ ਹਨ। ਇੱਥੇ ਹੁਣ ਤਕ 2919 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਸ ਤੋਂ ਇਲਾਵਾ ਦਿੱਲੀ ‘ਚ 1578 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਤਾਮਿਲਨਾਡੂ ‘ਚ 1242 ਮਾਮਲੇ ਆਏ ਹਨ। ਉੱਥੇ ਹੀ ਮੱਧ ਪ੍ਰਦੇਸ਼ ‘ਚ 1120 ਤੇ ਰਾਜਸਥਾਨ ‘ਚ 1023 ਮਾਮਲਿਆਂ ਦੀ ਪੁਸ਼ਚੀ ਹੋ ਗਈ ਹੈ। ਪੰਜਾਬ ‘ਚ ਕੁਲ ਕੇਸ 197 ਹਨ ਅਤੇ ਸੂਬੇ ‘ਚ ਹੁਣ ਤੱਕ 14 ਲੋਕਾਂ ਦੀ ਜਾਨ ਇਸ ਮਹਾਂਮਾਰੀ ਕਾਰਨ ਜਾ ਚੁੱਕੀ ਹੈ।

Show More

Related Articles

Leave a Reply

Your email address will not be published. Required fields are marked *

Close