International

ਪਾਕਿਸਤਾਨ: ਮੋਹਲੇਧਾਰ ਵਰਖਾ ਕਾਰਨ 6 ਲੋਕਾਂ ਦੀ ਮੌਤ

ਇਸਲਾਮਾਬਾਦ— ਪਾਕਿਸਤਾਨ ਦੇ ਦੱਖਣੀ ਬਲੋਚਿਸਤਾਨ ਸੂਬੇ ‘ਚ ਮੋਹਲੇਧਾਰ ਵਰਖਾ ਕਾਰਨ ਘੱਟ ਤੋਂ ਘੱਟ 6 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਐਤਵਾਰ ਨੂੰ ਸਥਾਨਕ ਮੀਡੀਆ ਦੀਆਂ ਖਬਰਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਿਨਹੂਆ ਮੁਤਾਬਕ ਬਲੋਚਿਸਤਾਨ ‘ਚ ਵਰਖਾ ਦੌਰਾਨ ਕੁਝ ਘਰ ਢਹਿ ਗਏ ਤੇ ਔਰਤਾਂ ਤੇ ਬੱਚਿਆਂ ਸਣੇ ਲੋਕ ਆਪਣੇ ਘਰਾਂ ‘ਚ ਹੀ ਫਸ ਗਏ। ਇਸ ਦੌਰਾਨ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਬਾਹਰ ਕੱਢਿਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Show More

Related Articles

Leave a Reply

Your email address will not be published. Required fields are marked *

Close