National
ਭਾਰਤੀ ਫ਼ੌਜ ਨੇ ਮੁਕਾਬਲੇ ਦੌਰਾਨ ਜੈਸ਼–ਏ–ਮੁਹੰਮਦ ਦੇ ਦੋ ਅੱਤਵਾਦੀ ਮਾਰੇ
ਭਾਰਤੀ ਫ਼ੌਜ ਨੇ ਪੁਲਵਾਮਾ ਹਮਲੇ ਦੇ ਸਰਗਨਾ ਜੈਸ਼–ਏ–ਮੁਹੰਮਦ ਦੇ ਦੋ ਅੱਤਵਾਦੀ ਮਾਰ ਮੁਕਾਏ ਹਨ। ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਸਥਿਤ ਪਿੰਗਲਾਨ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਸਰਚ ਅਪਰੇਸ਼ਨ ਹਾਲੇ ਜਾਰੀ ਦਸਿਆ ਜਾ ਰਿਹਾ ਹੈ।