Entertainment

ਉੱਘੇ ਗਾਇਕ ਤੇ ਪ੍ਰੋਡਿਊਸਰ, ਡਾਇਰੈਕਟਰ ਰਮੇਸ਼ ਨੁੱਸੀਵਾਲ ਹੋਣਗੇ ਰਿਪਾ ਸਟੇਟ ਐਵਾਰਡ ਨਾਲ ਸਨਮਾਨਿਤ- ਭੋਲਾ ਯਮਲਾ

ਜਲੰਧਰ (ਸਰਬਜੀਤ ਝੱਮਟ) ਪੰਜਾਬੀ ਲੋਕ ਗੀਤ, ਲੋਕ ਗਾਥਾਵਾਂ, ਸਾਹਿਤ, ਪੰਜਾਬੀ ਵਿਰਸੇ ਸੱਭਿਆਚਾਰ, ਸਮਾਜ ਸੇਵਕਾ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੀ ਸਿਰਮੌਰ ਸੰਸਥਾ ਰਿਧਮ ਇੰਸਟੀਚਿਊਟ ਪਰਫਾਰਮਿੰਗ ਆਰਟਸ ( ਰਿਪਾ) ਕੋਟਕਪੂਰਾ ਰੋਡ ਮੁਕਤਸਰ ਸਾਹਿਬ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਵੀਡਿਓ ਡਾਇਰੈਕਟਰ ਅਸੋਕ ਵਿੱਕੀ ਹੋਰਾਂ ਦੀ ਯੋਗ ਅਗਵਾਈ ਅਤੇ ਸੰਤ ਸਮਾਜ ਵੈਲਫੇਅਰ ਸੁਸਾਇਟੀ ਪੰਜਾਬ ਦੀ ਸਰਪ੍ਰਸਤੀ ਵਿੱਚ 24 ਮਾਰਚ ਦਿਨ ਐਤਵਾਰ ਨੂੰ ਲਵ ਪੰਜਾਬ ਫਾਰਮ ਕੋਟਕ ਪੂਰਾ ਵਿਖੇ 17ਵਾਂ ਕ੍ਰਿਪਾ ਸਾਇਨਿੰਗ ਸਟਾਰ ਸਟੇਟ ਐਵਾਰਡ ਸਮਾਰੋਹ ਤੇ ਵਿਰਾਸਤ ਮੇਲਾ ਸਵੇਰੇ 10 ਵਜੇ ਤੋਂ
ਉੱਘੇ ਗਾਇਕ ਤੇ ਪ੍ਰੋਡਿਊਸਰ, ਡਾਇਰੈਕਟਰ ਰਮੇਸ਼ ਨੁੱਸੀਵਾਲ ਹੋਣਗੇ ਰਿਪਾ ਸਟੇਟ ਐਵਾਰਡ ਨਾਲ ਸਨਮਾਨਿਤ- ਭੋਲਾ ਯਮਲਾ
ਵਾਲੀਆਂ ਸਖਸੀਅਤਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਜਿੱਥੇ ਹੋਰ ਮਹਾਨ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਗੀਤ ਤੇ ਸੱਭਿਅਆਚਾਰ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਦੇਣ ਬਦਲੇ ਸੀਨੀਅਰ ਤੇ ਸੁਰੀਲੇ ਗਾਇਕ ਪ੍ਰੋਡਿਊਸਰ ਡਾਇਰੈਕਟਰ ਰਮੇਸ਼ ਨੁੱਸੀਵਾਲ ਦਾ “ਰਿਪਾ ਪ੍ਰਾਈਡ ਆਫ਼ ਪੰਜਾਬ ਸਟੇਟ ਐਵਾਰਡ-2024″ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਰਮੇਸ਼ ਨੁੱਸੀਵਾਲ ਨੇ ਇਸ ਐਵਾਰਡ ਲਈ ਓਹਨਾ ਨੂੰ ਚੁਣੇ ਜਾਣ ਤੇ ਰਿਪਾ ਐਵਾਰਡ ਕੋਰ ਕਮੇਟੀ ਚੇਅਰਮੈਨ ਪ੍ਰੋ.ਭੋਲਾ ਯਮਲਾ ਤੇ ਸੰਤ ਸਮਾਜ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ ਪ੍ਰਤੀ ਸੰਗੀਤ ਜਗਤ ਦੇ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਸ਼ਾਮ 6 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਰਾਜ ਪੱਧਰੀ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਜਿੱਥੇ ਹੋਰ ਮਹਾਨ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਸੰਗੀਤ ਤੇ ਸੱਭਿਅਆਚਾਰ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਦੇਣ ਬਦਲੇ ਸੀਨੀਅਰ ਤੇ ਸੁਰੀਲੇ ਗਾਇਕ ਪ੍ਰੋਡਿਊਸਰ ਡਾਇਰੈਕਟਰ ਰਮੇਸ਼ ਨੁੱਸੀਵਾਲ ਦਾ “ਰਿਪਾ ਪ੍ਰਾਈਡ ਆਫ਼ ਪੰਜਾਬ ਸਟੇਟ ਐਵਾਰਡ-2024″ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਰਮੇਸ਼ ਨੁੱਸੀਵਾਲ ਨੇ ਇਸ ਐਵਾਰਡ ਲਈ ਓਹਨਾ ਨੂੰ ਚੁਣੇ ਜਾਣ ਤੇ ਰਿਪਾ ਐਵਾਰਡ ਕੋਰ ਕਮੇਟੀ ਚੇਅਰਮੈਨ ਪ੍ਰੋ.ਭੋਲਾ ਯਮਲਾ ਤੇ ਸੰਤ ਸਮਾਜ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ ਪ੍ਰਤੀ ਸੰਗੀਤ ਜਗਤ ਦੇ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ।

Show More

Related Articles

Leave a Reply

Your email address will not be published. Required fields are marked *

Close