Sports

7 ਗੇਂਦਬਾਜ਼ਾਂ ਦੀ ਵਰਤੇ ਫਿਰ ਵੀ ਆਸਟਰੇਲੀਆ ਤੋਂ ਹਾਰਿਆ ਭਾਰਤ

ਆਸਟਰੇਲੀਆ ਨੇ 3 ਵਨਡੇ ਸੀਰੀਜ਼ ਦੇ ਦੂਜੇ ਮੈਚ ਵਿਚ ਭਾਰਤੀ ਟੀਮ ਨੂੰ 51 ਦੌੜਾਂ ਨਾਲ ਹਰਾਇਆ। ਇਸਦੇ ਨਾਲ, ਟੀਮ ਨੇ ਲੜੀ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਆਸਟਰੇਲੀਆ ਨੇ ਸੀਰੀਜ਼ ਦੇ ਪਹਿਲੇ ਵਨਡੇ ਮੈਚ ਵਿਚ ਸਿਡਨੀ ਕ੍ਰਿਕਟ ਮੈਦਾਨ ਵਿਚ ਭਾਰਤੀ ਟੀਮ ਨੂੰ 66 ਦੌੜਾਂ ਨਾਲ ਹਰਾਇਆ ਸੀ। ਸੀਰੀਜ਼ ਦਾ ਆਖਰੀ ਮੈਚ 2 ਦਸੰਬਰ ਨੂੰ ਕੈਨਬਰਾ ਵਿੱਚ ਹੋਵੇਗਾ।
ਟੀਮ ਇੰਡੀਆ ਵਿਦੇਸ਼ੀ ਧਰਤੀ ‘ਤੇ ਇਸ ਸਾਲ ਆਪਣੀ ਦੂਜੀ ਵਨਡੇ ਸੀਰੀਜ਼ ਹਾਰੀ ਹੈ। ਆਖਰੀ ਵਾਰ ਨਿਊਜ਼ੀਲੈਂਡ ਨੇ ਫਰਵਰੀ ਵਿਚ ਟੀਮ ਇੰਡੀਆ ਨੂੰ 3-0 ਨਾਲ ਹਰਾਇਆ ਸੀ।

Show More

Related Articles

Leave a Reply

Your email address will not be published. Required fields are marked *

Close