Entertainment

ਜਲਦ ਹੀ 900 ਕਰੋੜ ਦਾ ਆਂਕੜਾ ਪਾਰ ਕਰੇਗੀ ‘PATHAAN’

ਸ਼ਾਹਰੁਖ ਖ਼ਾਨ ਦੀ ਪਠਾਣ ਦੁਨੀਆ ਭਰ ਵਿਚ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ ਘਰੇਲੂ ਤੋਂ ਲੈ ਵਰਲਡਵਾਈਡ ਬਾਕਸ ਆਫਿਸ ਤਕ ਹਰ ਥਾਂ ਆਪਣੇ ਡਰੀਮ ਰਨ ਨਾਲ ਸੁਨਾਮੀ ਲਿਆ ਦਿੱਤੀ ਹੈ। ਐੱਸਆਰਕੇ, ਦੀਪਿਕਾ ਪਾਦੂਕੋਣ ਅਤੇ ਜੌਨ ਅਬਰਾਹਮ ਨੇ 850 ਕਰੋੜ ਦੀ ਕਮਾਈ ਦਾ ਰਿਕਾਰਡ ਪਹਿਲਾ ਤੋੜ ਦਿੱਤਾ ਸੀ ਅਤੇ ਹੁਣ 900 ਕਰੋੜ ਦੇ ਅੰਕੜੇ ’ਤੇ ਟਿਕੀ ਹੈ।

ਫਿਲਮ ਨੇ ਦੁਨੀਆ ਭਰ ’ਚ 880 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਉਮੀਦ ਹੈ ਕਿ ਸ਼ਨਿਚਰਵਾਰ ਤਕ ਫਿਲਮ 900 ਕਰੋੜ ਤੋਂ ਜ਼ਿਆਦਾ ਦੀ ਕੁਲੈਕਸ਼ਨ ਕਰ ਲਵੇਗੀ। ਫਿਲਮ ਆਪਣੇ ਤੀਜੇ ਹਫਤੇ ਵਿਚ ਦਾਖਲ ਹੋ ਗਈ ਹੈ ਅਤੇ ਦੁਨੀਆ ਭਰ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਭਾਸ਼ਾ ਦੀ ਫਿਲਮ ਬਣ ਗਈ ਹੈ।

Show More

Related Articles

Leave a Reply

Your email address will not be published. Required fields are marked *

Close