Punjab

ਸਿਮਰਨਜੀਤ ਮਾਨ ਵਿਵਾਦਿਤ ਬਿਆਨ-ਜੇ ਸਿੱਖਾਂ ਦੀ ਕਿਰਪਾਨ ਲਾਹੁਣੀ, ਤਾਂ ਹਿੰਦੂਆਂ ਦਾ ਜਨੇਊ ਵੀ ਲੱਥੂ’

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਹਾਜ਼ ਵਿੱਚ ਕਿਰਪਾਨ ਦੀ ਇਜਾਜ਼ਤ ਨਾ ਮਿਲਣ ‘ਤੇ ਮਾਨ ਨੇ ਕਿਹਾ ਕਿ ਹਿੰਦੂ ਵੀ ਜਨੇਊ ਪਾ ਕੇ ਜਾਂਦੇ ਹਨ। ਉਸ ਜਨੇਊ ਨਾਲ ਕਿਸੇ ਦਾ ਗਲਾ ਵੱਢ ਸਕੇਦ ਹਨ। ਜ਼ਖਮ ਵੀ ਕਰ ਸਕੇਦ ਹਨ। ਉਸ ਨਾਲ ਡਰਾ ਵੀ ਸਕਦੇ ਹਨ।

ਉਨ੍ਹਾਂ ਕਿਹਾ ਕਿ ਜਿਹੜਾ ਸ਼ਰਾਰਤ ਕਰਨਾ ਚਾਹੁੰਦਾ ਹੈ ਉਹ ਜਨੇਊ ਦੀ ਬਜਾਏ ਚੀਨ ਦਾ ਧਾਗਾ ਪਹਿਨ ਕੇ ਜਾਣ ਅਤੇ ਧਮਕੀ ਦੇਣ ਕਿ ਗਰਦਨ ਉਡਾ ਦਿਆਂਗਾ ਅਤੇ ਪਲੇਨ ਨੂੰ ਹਾਈਜੈਕ ਵੀ ਕਰ ਸਕਾਦ ਹੈ। ਮਾਨ ਨੇ ਕਿਹਾ ਕਿ ਸਾਂਸਦ ਹੋਣ ਵਜੋਂ ਮੈਨੂੰ ਇਹ ਮਨਜ਼ੂਰ ਨਹੀਂ ਹੈ। ਜੇਕਰ ਸਿੱਖਾਂ ਦੀ ਕਿਰਪਾਨ ‘ਤੇ ਰੋਕ ਲਾਉਣੀ ਹੈ ਤਾਂ ਫਿਰ ਹਿੰਦੂਆਂ ਦਾ ਜਨੇਊ ਵੀ ਨਾਲ ਹੀ ਉਤਰੇਗਾ।

Show More

Related Articles

Leave a Reply

Your email address will not be published. Required fields are marked *

Close