Punjab

ਮਿਸ਼ਨ 2022; ਕੈਪਟਨ ਅਮਰਿੰਦਰ ਨੇ ਰੋਡ ਸ਼ੋਅ ਕਰਕੇ ਵਿਖਾਈ ਤਾਕਤ

ਭਾਰਤ ਦੇ ਚੋਣ ਕਮਿਸ਼ਨ ਦੀ ਪੰਜਾਬ ਫੇਰੀ ਪਿੱਛੋਂ ਸੂਬੇ ਦਾ ਸਿਆਸੀ ਮਾਹੌਲ ਭਖ ਗਿਆ ਹੈ। ਸਿਆਸੀ ਧਿਰਾਂ ਨੇ ‘ਮਿਸ਼ਨ ਪੰਜਾਬ’ ਫਤਹਿ ਕਰਨ ਲ਼ਈ ਟਿੱਲ ਲਾ ਦਿੱਤਾ ਹੈ। ਕਾਂਗਰਸ ਛੱਡ ਕੇ ਆਪਣੀ ਵੱਖਰੀ ਪਾਰਟੀ ਨਾਲ ਚੋਣ ਪਿੜ ਵਿਚ ਨਿੱਤਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਰੋਡ ਸ਼ੋਅ ਕਰਕੇ ਆਪਣੀ ਤਾਕਤ ਵਿਖਾਈ। ਕੈਪਟਨ ਨੇ ਇਸ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ਉਤੇ ਸਾਂਝੀਆਂ ਕੀਤੀਆਂ ਹਨ। ਕੈਪਟਨ ਵੱਲੋਂ ਇਹ ਰੋਡ ਸ਼ੋਅ ਰਾਜਪੁਰਾ ਵਿਚ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close