Canada

ਕੈਨੇਡਾ ਵਾਸੀਆਂ ਨੂੰ ਲੱਗੇਗਾ ਕਰੋਨਾ ਦਾ ਚੌਥਾ ਟੀਕਾ

ਅਲਬਰਟਾ (ਦੇਸ ਪੰਜਾਬ ਟਾਈਮਜ)-  ਕੈਨੇਡਾ ਵਾਸੀਆਂ ਨੂੰ ਚੌਥਾ ਟੀਕਾ ਲਗਵਾਉਣ ਦੀ ਸਿਫ਼ਾਰਸ਼ ਦਰਮਿਆਨ ਫੈਡਰਲ ਸਰਕਾਰ ਨੇ ਆਵਾਜਾਈ ਬੰਦਿਸ਼ਾਂ 30 ਸਤੰਬਰ ਤੱਕ ਵਧਾਉਣ ਦਾ ਐਲਾਨ ਕਰ ਦਿਤਾ ਹੈ। ਟੀਕਾਕਰਨ ਬਾਰੇ ਨੈਸ਼ਨਲ ਐਡਵਾਇਜ਼ਰੀ ਕਮੇਟੀ ਨੇ ਕਿਹਾ ਕਿ ਆਉਂਦੀ ਪਤਝੜ ਰੁੱਤ ਵਿਚ ਕੋਰੋਨਾ ਦੀ ਇਕ ਲਹਿਰ ਆ ਸਕਦੀ ਹੈ ਜਿਸ ਨੂੰ ਵੇਖਦਿਆਂ ਬੂਸਟਰ ਡੋਜ਼ ਲਗਵਾ ਲੈਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Close