Entertainment

ਆਪਣੇ ਪੁੱਤਰ ਦੀ ਤਸਵੀਰ ਕੀਤੀ ਸ਼ੇਅਰ ਕਰਦਿਆਂ ਹੈਪੀ ਰਾਏਕੋਟੀ ਨੇ ਲਿਖਿਆ ਭਾਵੁਕ ਮੈਸੇਜ

ਪਾਲੀਵੁਡ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਅੱਜ ਉਹ ਤਰੱਕੀ ਦੇ ਉਸ ਮੁਕਾਮ ‘ਤੇ ਹਨ ਜਿਹਨਾਂ ਦੀ ਦੇਸ਼ਾ – ਵਿਦੇਸ਼ਾ ‘ਚ ਬਹੁਤ ਹੀ ਸਰਾਹਨਾ ਕੀਤੀ ਜਾਂਦੀ ਹੈ। ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ।ਹਾਲ ਹੀ ਵਿੱਚ ਹੈਪੀ ਰਾਏਕੋਟੀ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਵਾਲੀ ਤਸਵੀਰ ਸ਼ੇਅਰ ਆਪਣੇ ਇੰਸਟਾਗ੍ਰਾਮ ਤਸਵੀਰ ਸ਼ੇਅਰ ਕੀਤੀ ਹੈ । ਪਾਲੀਵੁਡ ਸਿਤਾਰਿਆਂ ਦੀ ਗੱਲ ਕੀਤੀ ਜਾਏ ਤਾਂ ਅੱਜ ਉਹ ਤਰੱਕੀ ਦੇ ਉਸ ਮੁਕਾਮ ‘ਤੇ ਹਨ ਜਿਹਨਾਂ ਦੀ ਦੇਸ਼ਾ – ਵਿਦੇਸ਼ਾ ‘ਚ ਬਹੁਤ ਹੀ ਸਰਾਹਨਾ ਕੀਤੀ ਜਾਂਦੀ ਹੈ। ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ।ਹਾਲ ਹੀ ਵਿੱਚ ਹੈਪੀ ਰਾਏਕੋਟੀ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਵਾਲੀ ਤਸਵੀਰ ਸ਼ੇਅਰ ਆਪਣੇ ਇੰਸਟਾਗ੍ਰਾਮ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਭਾਵੁਕ ਕੈਪਸ਼ਨ ਲਿਖੀ ਹੈ – ‘ਮਿਸ ਯੂ ਮੇਰੇ ਪੁੱਤਰ ਛੇਤੀ ਛੇਤੀ ਠੀਕ ਹੋ ਜਾਣਾ ਸਾਰਾ ਕੁਝ ਫਿਰ ਮਿਲਦੇ ਆ ਜਲਦੀ ਫਿਰ ਆਪਾ ਕਦੇ ਅਲੱਗ ਹੋਣਾ ਈ ਨੀਂ’।

Show More

Related Articles

Leave a Reply

Your email address will not be published. Required fields are marked *

Close