Canada
ਅਲਬਰਟਾ: ਵੀਕੈਂਡ ਤੇ ਖ਼ਰਾਬ ਰਹੇਗਾ ਅਲਬਰਟਾ ਦਾ ਮੌਸਮ, ਪਾਰਾ ਪੁੱਜੇਗਾ -40 ਡਿਗਰੀ
ਅਲਬਰਟਾ: ਇਨਵਾਇਰਮੈਂਟ ਕੈਨੇਡਾ ਵਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਵੀਕੈਂਡ ਜਿੱਥੇ ਪਾਰਾ -40 ਡਿਗਰੀ ਤੱਕ ਪੱੁਜ ਸਕਦਾ ਹੈ, ਉੱਥੇ ਹੀ ਖਰਾਬ ਮੌਸਮ ਇਸ ਤਾਪਮਾਨ ਨੂੰ ਹੋਰ ਵੀ ਅਸਿਹਣਯੋਗ ਬਣਾ ਦੇਵੇਗਾ।ਅਲਬਰਟਾ ਦੇ ਜਿਆਦਾਤਰ ਹਿੱਸਿਆਂ ਦਾ ਮੌਸਮ ਵੀਕੈਂਡ ;ਤੇ ਖਰਾਬ ਹੀ ਰਹੇਗਾ, ਸੋ ਮੌਸਮ ਸਬੰਧੀ ਅਪਡੇਟ ਲੈਕੇ ਹੀ ਬਾਹਰ ਜਾਣ ਦੀ ਯੋਜਨਾ ਬਣਾਈ ਜਾਏ