Canada

ਕੈਨੇਡਾ: ਕੈਨੇਡਾ ਦੀ ਨਰਸ ਐਂਬਰ ਲੀਲੀ ਆਸਟ੍ਰੇਲੀਆ ਵਿਚ ਅੱਗ ਤੋਂ ਪ੍ਰਭਾਵਿਤ ਜਾਨਵਰਾਂ ਦੀ ਕਰ ਰਹੀ ਹੈ ਮੱਦਦ

ਕੈਨੇਡਾ: ਨੋਵਾ ਸਕੋਸ਼ੀਆ ਦੀ ਐਂਬਰ ਲੀਲੀ, ਜੋ ਕਿ ਇੱਕ ਨਰਸ ਵਜੋਂ ਆਪਣੀਆਂ ਸੇਵਾਵਾਂ ਦਿੰਦੀ ਹੈ, ਅੱਜਕੱਲ ਆਸਟ੍ਰੇਲੀਆ ਵਿੱਚ ਹੈ ਅਤੇ ਅੱਗ ਤੋਂ ਪ੍ਰਭਾਵਿਤ ਜਾਨਵਰਾਂ ਦੀ ਮੱਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਇਲਾਜ ਦੌਰਾਨ ਜਾਨਵਰ ਠੀਕ ਤਾਂ ਹੋ ਰਹੇ ਹਨ, ਪਰ ਉਸਨੂੰ ਇਸ ਗੱਲ ਦਾ ਦੁੱਖ ਹੈ ਕਿ ਲਗਭਗ 30% ਜਾਨਵਰਾਂ ਦੇ ਘਰ ਇਸ ਅੱਗ ਵਿੱਚ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਉਸਨੂੰ ਸੋਚ ਕੇ ਪ੍ਰੇਸ਼ਾਨੀ ਹੁੰਦੀ ਹੈ ਕਿ ਉਨ੍ਹਾਂ ਕੋਲ ਠੀਕ ਹੋਣ ਤੋਂ ਬਾਅਦ ਵਾਪਿਸ ਜਾਣ ਲਈ ਕੋਈ ਘਰ ਨਹੀਂ ਹੈ। ਦੱਸਣਯੋਗ ਹੈ ਕਿ ਐਂਬਰ ਨੂੰ ਮਾਣ ਹੈ ਕਿ ਉਹ ਇਸ ਔਖੇ ਵੇਲੇ ਇਨ੍ਹਾਂ ਜਾਨਵਰਾਂ ਦੀ ਮੱਦਦ ਲਈ ਅੱਗੇ ਆਈ ਹੈ।

Show More

Related Articles

Leave a Reply

Your email address will not be published. Required fields are marked *

Close