Canada

ਐਡਮਿੰਟਨ ਦੇ ਮੁਅੱਤਲ ਹੋਏ ਰਡਾਰ ਅਧਿਕਾਰੀ ਵੱਲੋਂ ਜਾਰੀ ਟਿਕਟਾਂ ਰੱਦ….?

ਐਡਮਿੰਟਨ,  ਬੀਤੇ ਹਫਤੇ ਐਡਮਿੰਟਨ ਦੇ ਜਿਸ ਫੋਟੋ ਰਡਾਰ ਅਧਿਕਾਰੀ ਨੂੰ ਡਿਊਟੀ ਮੌਕੇ ਸੌਣ ਕਰਕੇ ਮੁਅਤਲ ਕੀਤਾ ਗਿਆ ਸੀ, ਉਸ ਵਲੋਂ ਜਾਰੀ ਟਿਕਟਾਂ ਨੂੰ ਲੈਕੇ ਐਡਮਿੰਟਨ ਵਾਸੀਆਂ ਵਿੱਚ ਕਾਫੀ ਦੁਚਿੱਤੀ ਸੀ, ਕਿ ਉਨ੍ਹਾਂ ਦੀਆਂ ਟਿਕਟਾਂ ਰੱਦ ਹੋਈਆਂ ਹਨ ਜਾਂ ਨਹੀ, ਇਸ ਮਾਮਲੇ ਵਿੱਚ ਕਈ ਸਰੋਤਿਆਂ ਨੇ ਸਾਨੂੰ ਵੀ ਮੈਸੇਜ ਕਰਕੇ ਕਨਫਰਮੇਸ਼ਨ ਲੈਣੀ ਚਾਹੀ ਸੀ। ਇਸੇ ਸਬੰਧ ਵਿੱਚ ਪ੍ਰਾਪਤ ਹੋਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਸਿਰਫ 17 ਅਕਤੂਬਰ ਵਾਲੇ ਦਿਨ ਜਾਰੀ ਹੋਈਆਂ ਟਿਕਟਾਂ ਨੂੰ ਹੀ ਰੱਦ ਕੀਤਾ ਗਿਆ ਹੈ, ਜਿਸ ਦਿਨ ਉਕਤ ਅਧਿਕਾਰੀ ਖਿਲਾਫ ਸ਼ਿਕਾਇਤ ਆਈ ਸੀ।ਇਸ ਤੋਂ ਇਲਾਵਾ ਹੋਰ ਕੋਈ ਵੀ ਟਿਕਟ ਰੱਦ ਨਹੀਂ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close