Canada

ਕੈਲਗਰੀ: ਜਗਵੀਰ ਮੱਲੀ ਅਤੇ ਰਣਦੀਪ ਕੰਗ ਦਾ ਕਾਤਲ ਗ੍ਰਿਫਤਾਰ

ਕੈਲਗਰੀ;, ਸਰੀ ਦੇ ਰਣਦੀਪ ਕੰਗ ਅਤੇ ਐਬਟਸਫੋਰਡ ਦੇ ਸਟਾਰ ਬਾਸਕਟਬਾਲ ਖਿਡਾਰੀ ਜਗਵੀਰ ਮੱਲੀ ਦੇ ਕਤਲ ਮਾਮਲੇ ਵਿੱਚ ਐਡਮਿੰਟਨ ਤੋਂ ਟਾਇਰੇਲ ਹਿਊ ਨਾਮ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਨੋਂ ਦਾ ਕਤਲ ਕ੍ਰਮਵਾਰ 2017 ਅਤੇ 2018 ਵਿੱਚ ਹੋਇਆ ਸੀ ਅਤੇ ਦ ਇਨਟੀਗ੍ਰੇਟਡ ਹੋਮੀਸਾਈਡ ਇਨਵੇਸਟੀਕਗੇਸ਼ਨ ਟੀਮ (ਆਈਐਚਆਈਟੀ) ਵਲੋਂ ਛਾਣਬੀਣ ਵਿੱਚ ਪਾਇਆ ਗਿਆ ਕਿ ਦੋਨੋਂ ਹੀ ਵੱਖੋ-ਵੱਖ ਸ਼ਹਿਰਾਂ ਵਿੱਚ ਵਾਪਰੇ ਕਤਲ ਕੇਸ ਇਕ-ਦੂਜੇ ਨਾਲ ਸਬੰਧਿਤ ਸਨ।

Show More

Related Articles

Leave a Reply

Your email address will not be published. Required fields are marked *

Close