Canada
ਕੈਲਗਰੀ : ਰੈਡ ਡੀਅਰ ਦੇ ਵਾਲਮਾਰਟ ਵਿਚ ਚੱਲੀ ਗੋਲੀ, 60 ਸਾਲਾ ਵਿਅਕਤੀ ਜ਼ਖਮੀ
ਕੈਲਗਰੀ : ਰੈਡ ਡੀਅਰ ਦੇ ਵਾਲਮਾਰਟ ਵਿੱਚ ਗੋਲੀ ਚੱਲ ਗਈ ਜਿਸ ਕਾਰਨ ਇੱਕ 60 ਸਾਲਾਂ ਦੇ ਵਿਅਕਤੀ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਪੁਲਿਸ ਵਲੋਂ ਗੋਲੀ ਚਲਾਉਣ ਵਾਲਿਆਂ ਦੀ ਗਿਣਤੀ ਦੀ ਪੁFਸ਼ਟੀ ਨਹੀਂ ਕੀਤੀ ਗਈ ਪਰ ਇਹ ਜਰੂਰ ਦੱਸਿਆ ਗਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ 2 ਗੱਡੀਆਂ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।