Canada

ਕੈਲਗਰੀ: 4 ਮਹੀਨੇ ਦਾ ਅਗਵਾ ਹੋਇਆ ਬੱਚਾ ਮਿਲਿਆ, ਪੁਲਿਸ ਨੇ ਪਿਤਾ ਨੂੰ ਲਿਆ ਹਿਰਾਸਤ ਚ

 

ਕੈਲਗਰੀ, ਹਿੰਟਨ ਤੋਂ ਕੁਝ ਦੁਰ ਹੈਮਲੇਟ ਆਫ ਬਰੂਲ ਤੋਂ ਅਗਵਾ ਹੋਇਆ 4 ਮਹੀਨਿਆਂ ਦਾ ਬੱਚਾ ਅਗਵਾ ਹੋਇਆ ਸੀ ਤੇ ਜਿਸ ਦੇ ਸਬੰਧ ਵਿਚ ਐਂਬਰ ਅਲਰਟ ਜਾਰੀ ਹੋਇਆ ਸੀ ਨੂੰ ਬੱਚਾ ਮਿਲਣ ਉਪਰੰਤ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੱਚੇ ਨੂੰ ਸ਼ਾਮ 5 ਵਜੇ ਦੇ ਲਗਭਗ ਭਾਲ ਲਿਆ ਗਿਆ ਸੀ, ਇਸ ਸਬੰਧੀ ਉਸਦੇ ਪਿਓ ਦੀ ਵੀ ਗ੍ਰਿਫਤਾਰੀ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close