Canada

ਕੈਲਗਰੀ ਹੱਤਿਆਕਾਂਡ ਦਾ ਦੋਸ਼ੀ ਬੀ.ਸੀ.ਤੋਂ ਗਿ੍ਰਫਤਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਬੀਤੀ ਦਸੰਬਰ ਨੂੰ ਹੋਏ ਕਤਲ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਬਿ੍ਰਟ੍ਰਿਸ਼ ਕੋਲੰਬੀਆ ਤੋਂ ਗਿ੍ਰਫਤਾਰ ਕੀਤਾ ਗਿਆ ਹੈ।
ਮਾਇਕਲ ਏਲੰਡੁ ਜੋ ਕਿ 19V ਕਿਗਿ੍ਰਜ ਜਾਰਜ ਰਾਈਟ ਦੀ ਮੌਤ ਦੇ ਸਿਲਸਿਲੇ ਵਿਚ ਦੂਜੇ ਦਰਜੇ ਦੀ ਹੱਤਿਆ ਦਾ ਵਾਂਟਿੰਡ ਸੀ, ਨੂੰ ਬਿ੍ਰਟਿਸ਼ ਕੋਲੰਬੀਆ ਦੇ ਨਿਊ ਵੈਸਟਮਿੰਸਟਰ ’ਚ ਕਿਸੇ ਵਿਅਕਤੀ ਨਾਲ ਝਗੜੇ ਤੋਂ ਬਾਅਦ ਪੁਲਸ ਨੇ ਗਿ੍ਰਫਤਾਰ ਕੀਤਾ।
ਜ਼ਿਕਰਯੋਗ ਹੈ ਕਿ ਪਨਾਟੇਲਾ ਕੋਰਟ ਦੇ 200 ਬਲਾਕ ਵਿਚ 16 ਦਸੰਬਰ 2020 ਨੂੰ ਸਵੇਰੇ 10.45 ਵਜੇ ਰਾਇਟ ਨਾਮਕ ਵਿਅਕਤੀ ’ਤੇ ਚਾਕੂ ਨਾਲ ਗੰਭੀਰ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਵਿਚ ਉਸ ਦੀ ਮੌਤ ਹੋ ਗਈਸੀ।

Show More

Related Articles

Leave a Reply

Your email address will not be published. Required fields are marked *

Close