Canada

ਕੈਲਗਰੀ: ਟਰੂਡੋ ਨੇ ਕੀਤੀ ਸਟੈਂਪੀਡੇ ਵਿਚ ਸ਼ਿਕਰਤ, ਅਬਲਰਟਾ ਦੀਆਂ ਮੁਸ਼ਕਲਾਂ ਵੀ ਸੁਣੀਆਂ

ਕੈਲਗਰੀ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਦੀ ਰੈਲੀਿੰਗ ਕਰਾਈ ਵਿਚ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਉਨ੍ਹਾਂ ਨੇ ਸਟੈਂਪੀਡੇ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨੇ ਕਿਹਾ ਕਿ ਮੈਂ ਇੱਕ ਲਿਬਰਲ ਪਾਰਟੀ ਦੇ ਸਮਾਗਮ ਵਿੱਚ ਭਾਸ਼ਣ ਦਿੱਤਾ । ਇਸ ਮੌਕੇ ਉਨ੍ਹਾਂ ਨੇ ਅਬਰਟਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।

 

Show More

Related Articles

Leave a Reply

Your email address will not be published. Required fields are marked *

Close