International

ਫਰਾਂਸ ‘ਚ ਸਾਰਿਆਂ ਲਈ ਕੋਵਿਡ -19 ਟੈਸਟ ਮੁਫ਼ਤ

ਫਰਾਂਸ ਵਿਚ ਸਾਰੇ ਨਾਗਰਿਕਾਂ ਲਈ ਕੋਰੋਨਾ ਵਾਇਰਸ ਮੁਫ਼ਤ ਕੀਤੇ ਗਏ ਹਨ। ਸਿਹਤ ਮੰਤਰੀ ਓਲੀਵਰ ਵਰਨ ਨੇ ਇਹ ਜਾਣਕਾਰੀ ਦਿੱਤੀ। ਇੱਥੇ ਸੰਕਰਮਣ ਦੇ 1 ਲੱਖ 80 ਹਜ਼ਾਰ 528 ਮਾਮਲੇ ਹਨ ਅਤੇ ਕੁੱਲ 30 ਹਜ਼ਾਰ 192 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close