National

ਭਾਰਤ ਦੇ ਪਸ਼ੂ ਭਲਾਈ ਬੋਰਡ ਨੇ 14 ਫਰਵਰੀ ਨੂੰ ‘ਗਊ ਹੱਗ ਡੇ’ ਮਨਾਉਣ ਦੀ ਕੀਤੀ ਅਪੀਲ

ਭਾਰਤ ਦੇ ਪਸ਼ੂ ਭਲਾਈ ਬੋਰਡ ਨੇ ਗਊ ਪ੍ਰੇਮੀਆਂ ਨੂੰ 14 ਫਰਵਰੀ ਨੂੰ “ਗਊ ਹੱਗ ਦਿਵਸ” ਵਜੋਂ ਮਨਾਉਣ ਦੀ “ਅਪੀਲ” ਜਾਰੀ ਕਰਦਿਆਂ ਕਿਹਾ ਹੈ ਕਿ ਇਹ “ਭਾਵਨਾਤਮਕ ਅਮੀਰੀ ਲਿਆਵੇਗਾ” ਅਤੇ “ਵਿਅਕਤੀਗਤ ਅਤੇ ਸਮੂਹਿਕ ਖੁਸ਼ੀ ਵਿੱਚ ਵਾਧਾ ਕਰੇਗਾ”।

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੋਰਡ ਦੇ ਸਕੱਤਰ ਡਾ: ਸੁਜੀਤ ਕੁਮਾਰ ਦੱਤਾ ਦੁਆਰਾ ਦਸਤਖਤ ਕੀਤੀ ਗਈ ਇਸ ਅਪੀਲ ਵਿੱਚ ਪੱਛਮੀ ਪ੍ਰਭਾਵ ਕਾਰਨ ਭਾਰਤੀ ਸੱਭਿਆਚਾਰ ਦੇ ਪਤਨ ਦਾ ਨੋਟਿਸ ਲਿਆ ਗਿਆ ਅਤੇ ਭਾਰਤੀਆਂ ਨੂੰ ਗਊ ਨੂੰ ਗਲੇ ਲਗਾਉਣ ਦੀ ਅਪੀਲ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close