Canada

200 ਕਰੋੜ ਦਰੱਖਤ ਲਾਉਣ ਦੇ ਟੀਚੇ ਵਿਚੋਂ ਕੈਨੇਡਾ ਨੇ ਲਾਏ ਸਿਰਫ਼ 2.9 ਕਰੋੜ

ਔਟਵਾ-  ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਰੱਖਤ ਲਾਉਣ ਦੇ ਵਾਅਦੇ ਤੋਂ ਥਿੜਕਦੀ ਨਜ਼ਰ ਆ ਰਹੀ ਹੈ। 2019 ਦੀਆਂ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਨੇ ਆਉਂਦੇ 10 ਸਾਲ ਦੌਰਾਨ 200 ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਸੀ ਪਰ ਹੁਣ ਤੱਕ ਸਿਰਫ਼ 2 ਕਰੋੜ 90 ਹਜ਼ਾਰ ਬੂਟੇ ਹੀ ਲਾਏ ਜਾ ਸਕੇ ਹਨ। ਉਧਰ ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਦੇ ਰਾਹ ’ਤੇ ਸਹੀ ਤਰੀਕੇ ਨਾਲ ਅੱਗੇ ਵਧ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਡਬਰੀ ਸ਼ਹਿਰ ਦਾ ਇਕ ਕਰੋੜਵਾਂ ਦਰੱਖਤ ਲਾਉਣ ਦੇ ਸਮਾਗਮ ਵਿਚ ਖਾਸ ਤੌਰ ’ਤੇ ਸ਼ਾਮਲ ਹੋਏ।

Show More

Related Articles

Leave a Reply

Your email address will not be published. Required fields are marked *

Close