National

ਬੈਂਕ ਤੋਂ 100 ਕਰੋੜ ਦਾ ਕਰਜ਼ਾ ਲੈ ਕੇ ਪਤੀ-ਪਤਨੀ ਅਮਰੀਕਾ ਫਰਾਰ

ਗੁਜਰਾਤ : ਸੂਰਤ ਦੇ ਵਪਾਰੀ ਵੱਲੋਂ ਬੈਂਕ ਤੋਂ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 100 ਕਰੋੜ ਦੀ ਧੋਖਾਧੜੀ ਤੋਂ ਬਾਅਦ ਫਿਲਹਾਲ ਇਹ ਜੋੜਾ ਅਮਰੀਕਾ ਫਰਾਰ ਹੋ ਚੁੱਕਾ ਹੈ।ਇਕ ਹੋਰ ਵਿਅਕਤੀ ਵੀ ਇਹਨਾਂ ਦੇ ਵਿਚ ਸ਼ਾਮਲ ਹੈ।ਬੈਂਕ ਆਫ ਬੜੌਦਾ ਨਾਲ 100 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 100 ਕਰੋੜ ਦਾ ਕਰਜ਼ਾ ਲੈ ਕੇ ਜੋੜਾ ਫਰਾਰ ਹੋ ਗਿਆ ਹੈ।ਸੂਰਤ ਦਾ ਵਿਜੇ ਸ਼ਾਹ ਪਤਨੀ ਨਾਲ ਦੇਸ਼ ਛੱਡ ਕੇ ਅਮਰੀਕਾ ਫਰਾਰ ਹੋ ਗਿਆ।ਫਿਲਹਾਲ ਹਰਕਤ ’ਚ ਆਉਦਿਆਂ ਸੀਬੀਆਈ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close