NationalSports

ਮੈਰੀ ਕਾਮ ਹੋਈ ਉਲੰਪਿਕ ਤੋਂ ਬਾਹਰ, 3-2 ਨਾਲ ਹਾਰੀ

ਟੋਕਿਓ: ਟੋਕਿਓ ਓਲੰਪਿਕ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਮੈਰੀਕਾਮ ਆਪਣੇ ਮਹੱਤਵਪੂਰਨ ਮੈਚ ਵਿਚ ਹਾਰ ਗਈ ਹੈ।ਮੈਰੀਕਾਮ ਦਾ ਮੈਚ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵੈਲੈਂਸੀਆ ਨਾਲ ਸੀ, ਇਸ ਮੈਚ ਵਿੱਚ ਮੈਰੀਕਾਮ ਨੂੰ ਵਾਲੈਂਸੀਆ ਨੇ 2-3 ਨਾਲ ਮਾਤ ਦਿੱਤੀ। ਹਰ ਵਾਰ ਦੀ ਤਰ੍ਹਾਂ, ਭਾਰਤ ਮੈਰੀਕਾਮ ਤੋਂ ਤਗਮੇ ਦੀ ਉਮੀਦ ਕਰ ਰਿਹਾ ਸੀ ਅਤੇ ਉਹ ਆਪਣੇ ਪਿਛਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੀ ਸੀ ਪਰ ਹੁਣ ਉਸ ਦੀ ਹਾਰ ਨਾਲ ਮੈਡਲ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close