Canada

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਵਿਚਾਰ ਪ੍ਰਵਾਹ ਸੈਮੀਨਾਰ 4 ਜੂਨ ਨੂੰ

ਕੈਲਗਰੀ (Reymi Sekhhon)- ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਵਿਚਾਰ ਪ੍ਰਵਾਹ ‘ਨਸਲਕੁਸ਼ੀ ਦੀ ਮਾਨਸਿਕਤਾ : 1984 ਦੇ ਆਰ ਪਾਰ’ ਸੰਬੰਧੀ ਇਕ ਸੈਮੀਨਾਰ 4 ਜੂਨ ਦਿਨ ਸ਼ਨੀਵਾਰ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 6 ਵਜੇ ਤੱਕ ਮੇਨ ਹਾਲ, ਜੈਨੇਸਿਸ ਸੈਂਟਰ ਕੈਲਗਰੀ ਵਿਖੇ ਕਰਵਾਇਆ ਜਾ ਰਿਹਾ ਹੈ। ਜੂਨ 1984 ਵਿੱਚ ਸਿੱਖ ਪੰਥ ਉੱਪਰ ਹੋਏ ਹਮਲੇ ਅਤੇ ਓਸ ਤੋਂ ਬੁਆਦ ਹੋਈ ਨਸਲਕੁਸ਼ੀ ਬਾਰੇ ਵਿਚਾਰ ਕਰਨ ਲਈ ਜਾਂ ਜੋ ਕਾਮਰੇਡਾਂ ਵੱਲੋਂ ਸਰਕਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਹਮਲੇ ਨੂੰ ਠੀਕ ਦਰਸਾਉਣ ਲਈ ਓਸ ਪ੍ਰੌਪੋਗੰਡੇ ਤੇ ਵਿਚਾਰ ਕਰਨ ਲਈ ਸੈਮੀਨਾਰ ਵਿੱਚ ਪੰਥਕ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਮੁੱਖ ਵਾਰਤਾਕਾਰ ਹੋਣਗੇ  ਇਸ ਪ੍ਰੋਗਰਾਮ ਵਿੱਚ ਹਰ ਵਿਚਾਰਧਾਰਾ ਦੇ ਲੋਕ ਪਹੁੰਚ ਸਕਦੇ ਅਤੇ ਇਕ ਸਾਰਥਿਕ ਵਿਚਾਰ ਚਰਚਾ ਕਰ ਸਕਦੇ ਪੰਥ ਲਈ ਦਰਦ ਰੱਖਣ ਵਾਲੇ ਪੰਥ ਦਰਦੀ ਜ਼ਰੂਰ ਪਹੁੰਚਣ

Show More

Related Articles

Leave a Reply

Your email address will not be published. Required fields are marked *

Close