Canada

ਕੈਨੇਡਾ: ਵਰਲਡ ਜੂਨੀਅਰ ਹਾਕੀ ਟੂਰਨਾਮੈਂਟ ਵਿਚ ਰੂਸ ਨੂੰ ਹਰਾ ਕੈੈਨੇਡਾ ਨੇ ਗੋਲਡ ਕੱਪ ਕੀਤਾ ਆਪਣੇ ਨਾਮ

ਕੈਨੇਡਾ: ਵਰਲਡ ਜੂਨੀਅਰ ਹਾਕੀ ਟੂਰਨਾਮੈਂਟ ਵਿੱਚ ਰੂਸ ਨੂੰ ਹਰਾ ਕੇ ਇੱਕ ਵਾਰ ਫਿਰ ਤੋਂ ਕੈਨੇਡਾ ਨੇ ਗੋਲਡ ਕੱਪ ਆਪਣੇ ਨਾਮ ਕਰ ਲਿਆ ਹੈ। ਦੱਸਣਯੋਗ ਹੈ ਕਿ ਇਹ ਜੇਤੂ ਖਿਤਾਬ ਕੈਨੇਡਾ ਦੀ ਝੋਲੀ 18ਵੀਂ ਵਾਰ ਪਿਆ ਹੈ। ਇਹ ਮੁਕਾਬਲਾ ਬਹੁਤ ਹੀ ਰੋਮਾਂਚਕਸੀ ਅਤੇ ਸਾਰੇ ਦਰਸ਼ਕਾਂ ਨੂੰ ਇਹ ਉਮੀਦ ਸੀ ਕਿ ਇਹ ਖਿਤਾਬ ਇਸ ਵਾਰ ਵੀ ਕੈਨੇਡਾ ਦੀ ਹੀ ਝੋਲੀ ਪਵੇਗਾ ਜੋ ਕਿ ਸੱਚ ਸਾਬਤ ਹੋਇਆ.

Show More

Related Articles

Leave a Reply

Your email address will not be published. Required fields are marked *

Close