Sports
ਮਿਲਖਾ ਸਿੰਘ ਹੋਏ 90 ਸਾਲ ਦੇ, ਰੋਜਾਨਾ ਆਪਣੇ ਲਈ 10 ਮਿੰਟ ਜਰੂਰ ਦੌੜੋ
ਅੱਜ ਉੱਡਣਾ ਸਿੱਖ ਦੇ ਨਾਮ ਵੱਜੋ ਜਾਣੇ ਜਾਂਦੇ ਮਿਲਖਾ ਸਿੰਘ ਚੰਡੀਗੜ੍ਹ ਸੈਕਟਰ-8 ਸਥਿਤ ਆਪਣੇ ਨਿਵਾਸ `ਤੇ ਆਪਣੇ ਪਰਿਵਾਰਕ ਮੈਬਰਾਂ ਨਾਲ 90 ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ। ਇਸ ਮੌਕੇ ਉਨ੍ਹਾਂ ਨੇ ਸੁਨੇਹਾ ਦਿੱਤਾ ਹੈ ਕਿ ਰੋਜ਼ਾਨਾ ਆਪਣੇ ਲਈ 10 ਮਿੰਟ ਜ਼ਰੂਰ ਦੌੜੋ। ਮੇਰੀ ਵੀ ਤੰਦਰੁਸਤੀ ਦਾ ਰਾਜ ਇਹੀ ਹੈ।