EntertainmentNational

ਆਮਿਰ ਖ਼ਾਨ ’ਤੇ ਫੌਜ ਦਾ ਅਪਮਾਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼, ਸ਼ਿਕਾਇਤ ਦਰਜ

ਨਵੀਂ ਦਿੱਲੀ : ਆਮਿਰ ਖ਼ਾਨ ਦੀ ਹਾਲੀਆ ਰਿਲੀਜ਼ ਫਿਲਮ ਲਾਲ ਸਿੰਘ ਚੱਢਾ ’ਤੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਫਿਲਮ ਦੇ ਬਾਈਕਾਟ ਦੀ ਵਧਦੀ ਮੰਗ ਅਤੇ ਵਿਰੋਧ ਦੇ ਵਿਚ ਹੁਣ ਆਮਿਰ ਖ਼ਾਨ ਦੇ ਖ਼ਿਲਾਫ਼ ਇਸ ਫਿਲਮ ਦੇ ਜ਼ਰੀਏ ਭਾਰਤੀ ਫੌਜ ਦਾ ਅਪਮਾਨ ਕਰਨ ਅਤੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਦਰਜ ਕੀਤੀ ਗਈ। ਦਿੱਲੀ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਹੈ।

Show More

Related Articles

Leave a Reply

Your email address will not be published. Required fields are marked *

Close