International
ਥਾਈਲੈਂਡ : ਤੰਬਾਕੂ ਤੋਂ ਕੋਰੋਨਾ ਦਾ ਟੀਕਾ ਬਣਾਉਣ ਦਾ ਦਾਅਵਾ
ਥਾਈਲੈਂਡ ਦੀ ਚੂਲਾਲੋਂਗਕੋਰਨ ਯੂਨੀਵਰਸਿਟੀ ਨੇ ਕੋਰੋਨਾਵਾਇਰਸ ਦੇ ਡੀਐਨਏ ਨੂੰ ਤੰਬਾਕੂ ਦੇ ਪੱਤਿਆਂ ਦੇ ਪ੍ਰੋਟੀਨ ਨਾਲ ਮਿਲਾ ਕੇ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਥਾਈ ਰੈਡ ਕਰਾਸ ਸਿਹਤ ਵਿਗਿਆਨ ਕੇਂਦਰ ਦੇ ਮੁਖੀ, ਡਾ. ਦੂਜੇ ਪੜਾਅ ‘ਤੇ ਇਸ ਦਾ ਟ੍ਰਾਇਲ ਮਨੁੱਖਾਂ ਨੇ ਕਰਨ ਜਾ ਰੇ ਹਨ । ਫਿਲਹਾਲ ਇਸ ਦਾ ਟ੍ਰਾਇਲ ਚੂਹੇ ਅਤੇ ਬਾਂਦਰਾਂ ‘ਤੇ ਕੀਤਾ ਗਿਆ ਹੈ।