Canada

ਯੂਸੀਪੀ ਦੀ ਸਾਲਾਨਾ ਬੈਠਕ ਵਿਚ ਪਾਰਟੀ ਨੇਤਾ ਤੋਂ ਇਲਾਵਾ ਕੋਈ ਵੀ ਨਵਾਂ ਪ੍ਰਸਤਾਵ ਪੇਸ਼ ਨਹੀਂ ਕਰ ਸਕੇਗਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਵਿਚ ਅਗਲੇ ਹਫਤੇ ਦੀ ਯੂ. ਸੀ. ਪੀ. ਦੀ ਸਾਲਾਨਾ ਬੈਠਕ ਦੇ ਨਿਯਮਾਂ ਵਿਚ ਇਕ ਅਜੀਬ ਮੋੜ ਆਇਆ ਹੈ। ਸਿਰਫ ਇਕ ਹੀ ਵਿਅਕਤੀ (ਜੇਸਨ ਕੇਨੀ ਪਾਰਟੀ ਨੇਤਾ) ਨਵੇਂ ਮਤੇ ਦਾ ਪ੍ਰਸਤਾਵ ਕਰ ਸਕਦਾ ਹੈ ਬਾਕੀ ਸਭ ਨੂੰ ਨਵੇ ਬਿਜਨੈੱਸ ਨੂੰ ਫਲੋਰ ’ਤੇ ਪੇਸ਼ ਕਰਨ ਦਾ ਅਧਿਕਾਰ ਨਹੀਂ।
ਅਲਬਰਟਾ ਦੀਆਂ ਕੰਜਰਵੇਟਿਵ ਪਾਰਟੀਆਂ ਦੇ ਕੁਝ ਮਾਹਿਰਾਂ ਦ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਲੀਡਰਸ਼ਿਪ ਸਮੀਖਿਆ ਨੂੰ ਤੇਜ਼ ਕਰਨ ਦੇ ਕਿਸੇ ਵੀ ਯਤਨ ਨੂੰ ਬਲੋਕ ਕੀਤਾ ਜਾਵੇਗਾ। ਨਿਯਮ ਕਹਿੰਦਾ ਹੈ ਕਿ ਬੋਰਡ ਦੁਆਰਾ ਪੇਸ਼ ਵਿਸ਼ੇਸ਼ ਪ੍ਰਸਤਾਵਾਂ ਅਤੇ ਪ੍ਰਸਤਾਵਾਂ ਤੋਂ ਇਲਾਵਾ ਕਿਸੇ ਵੀ ਪ੍ਰਸਤਾਵ ’ਤੇ ਵਿਚਾਰ ਨਹੀਂ ਕੀਤਾ ਜਾਏਗਾ। ਇਹ ਸ਼ਾਇਦ ਹੀ ਕਿਸੇ ਜ਼ਮੀਨੀ ਪੱਧਰ ਦੀ ਪਾਰਟੀ ਦਾ ਕੰਮ ਲੱਗਦਾ ਹੈ। ਘੱਟ ਤੋਂ ਘੱਟ 20 ਰਾਈਡਿੰਗ ਨੇ ਕੈਨੀ ਦੀ ਲੀਡਰਸ਼ਿਪ ’ਤੇ ਛੇਤੀ ਵੋਟ ਪਾਉਣ ਦੀ ਮੰਗ ਕਰਦੇ ਹੋਏ ਆਪਣੇ ਇਕੋ ਜਿਹੇ ਸ਼ਬਦਾਂ ਵਾਲੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close