Sports

32 ਵਾਰ ਦੀ ਚੈਂਪੀਅਨ ਅਮਰੀਕੀ ਟੀਮ ਕੋਲੰਬੀਆ ਤੋਂ ਸ਼ਰਮਨਾਕ ਹਾਰ ਤੋਂ ਬਾਅਦ ਡੇਵਿਸ ਕੱਪ ਟੈਨਿਸ ਫਾਈਨਲਜ਼ ਤੋਂ ਬਾਹਰ

ਵਾਸ਼ਿੰਗਟਨ- ਰਿਕਾਰਡ 32 ਵਾਰ ਦੀ ਚੈਂਪੀਅਨ ਅਮਰੀਕੀ ਟੀਮ ਕੋਲੰਬੀਆ ਤੋਂ ਸ਼ਰਮਨਾਕ ਹਾਰ ਤੋਂ ਬਾਅਦ ਡੇਵਿਸ ਕੱਪ ਟੈਨਿਸ ਫਾਈਨਲਜ਼ ਤੋਂ ਬਾਹਰ ਹੋ ਗਈ। ਅਮਰੀਕਾ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਰੀਲੀ ਓਪੇਲਕਾ ਤੇ ਜੈਕ ਸਾਕ ਡਬਲਜ਼ ਮੈਚ ’ਚ ਕੋਲੰਬੀਆ ਦੇ ਜੁਆਨ ਸੈਬੇਸਿਟੀਅਨ ਕਬਾਲ ਰਾਬਰਟ ਫਾਰਾਹ ਤੋਂ ਪਹਿਲਾਂ ਸੈੱਟ ’ਚ ਪੱਛੜਣ ਤੋਂ ਬਾਅਦ ਰਿਟਾਇਰ ਹੋ ਗਏ।

ਇਸ ਤੋਂ ਪਹਿਲਾਂ ਡੈਨੀਅਲ ਇਲਾਹੀ ਗਾਲਾਨ ਨੇ ਜਾਨ ਇਸਨੇਸ ਨੂੰ 6-3,3-6, 7-6 ਨਾਲ ਹਰਾ ਕੇ ਬਰਾਬਰੀ ਕੀਤੀ ਸੀ। ਫਰਾਂਸਿਸ ਟਿਆਫੋ ਨੇ ਨਿਕੋਲਸ ਮੇਜੀਆ ਨੂੰ 4-6, 6-3, 7-6 ਨਾਲ ਹਰਾ ਕੇ ਅਮਰੀਕਾ ਬੜਤ ਦਿਵਾਈ ਸੀ।

Show More

Related Articles

Leave a Reply

Your email address will not be published. Required fields are marked *

Close