National

ਤੇਲੰਗਾਨਾ ‘ਚ ਮਿਲਿਆ 100 ਕਰੋੜ ਦਾ ਕਾਲਾ ਧਨ

ਏਸੀਬੀ (ਐਂਟੀ ਕਰੱਪਸ਼ਨ ਬਿਊਰੋ) ਨੇ ਤੇਲੰਗਾਨਾ ਸਰਕਾਰ ਦੇ ਇੱਕ ਅਧਿਕਾਰੀ ਦੇ ਟਿਕਾਣੇ ‘ਤੇ ਛਾਪਾ ਮਾਰਿਆ, ਜਿਸ ਵਿੱਚ ਭਾਰੀ ਮਾਤਰਾ ਵਿੱਚ ਪੈਸਾ ਮਿਲਿਆ। ਅਧਿਕਾਰੀ ਸ਼ਿਵ ਬਾਲਕ੍ਰਿਸ਼ਨ ਦੇ ਘਰੋਂ 100 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਏਸੀਬੀ ਅਧਿਕਾਰੀਆਂ ਨੇ ਬਾਲਕ੍ਰਿਸ਼ਨ ਕੋਲੋਂ 40 ਲੱਖ ਕੈਸ਼, 2 ਕਿਲੋ ਸੋਨਾ, ਕਈ ਮਹਿੰਗੀਆਂ ਘੜੀਆਂ, ਕਈ ਮਹਿੰਗੇ ਸਮਾਰਟਫ਼ੋਨ, 10 ਲੈਪਟਾਪ ਤੇ ਕਈ ਦਸਤਾਵੇਜ਼ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਏਸੀਬੀ ਨੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close