EntertainmentNational

ਸ਼ਾਹਰੁਖ ਖਾਨ ਤੇ ਪ੍ਰੀਤੀ ਜ਼ਿੰਟਾ ਤੋਂ ਬਾਅਦ ਹੁਣ ਅਕਸ਼ੈ ਕੁਮਾਰ ਵੀ ਬਣੇ ਕ੍ਰਿਕੇਟ ਟੀਮ ਦੇ ਮਾਲਕ

ਬਾਲੀਵੁੱਡ ਦੇ ਕਈ ਸੁਪਰਸਟਾਰ ਅਦਾਕਾਰੀ ਦੇ ਨਾਲ-ਨਾਲ ਕ੍ਰਿਕਟ ਵਿੱਚ ਵੀ ਕਾਫੀ ਦਿਲਚਸਪੀ ਰੱਖਦੇ ਹਨ। ਕਈ ਮਸ਼ਹੂਰ ਹਸਤੀਆਂ ਕ੍ਰਿਕਟ ਟੀਮਾਂ ਦੇ ਮਾਲਕ ਵੀ ਹਨ। ਇਨ੍ਹਾਂ ‘ਚ ਸ਼ਾਹਰੁਖ ਖਾਨ ਤੋਂ ਲੈ ਕੇ ਜੂਹੀ ਚਾਵਲਾ ਅਤੇ ਪ੍ਰਿਟੀ ਜ਼ਿੰਟਾ ਤੱਕ ਦੇ ਨਾਂ ਸ਼ਾਮਲ ਹਨ। ਹੁਣ ਇਸ ਲਿਸਟ ‘ਚ ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ, ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮ ਦੇ ਮਾਲਕ ਬਣ ਗਏ ਹਨ।

ਅਕਸ਼ੇ ਕੁਮਾਰ ਵੀ ਕ੍ਰਿਕਟ ਟੀਮਾਂ ਦੇ ਮਾਲਕ ਸੁਪਰਸਟਾਰਾਂ ਦੀ ਲੀਗ ਵਿੱਚ ਸ਼ਾਮਲ ਹੋ ਗਏ ਹਨ। ਅਭਿਨੇਤਾ ਨੇ ਹਾਲ ਹੀ ਵਿੱਚ ਨਵੀਂ ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ ਵਿੱਚ ਸ਼੍ਰੀਨਗਰ ਦੀ ਟੀਮ ਖਰੀਦੀ ਹੈ, ਜੋ ਕਿ ਆਪਣੀ ਕਿਸਮ ਦਾ ਪਹਿਲਾ ਟੈਨਰ ਬਾਲ ਟੀ 10 ਕ੍ਰਿਕਟ ਟੂਰਨਾਮੈਂਟ ਹੈ। ਜੋ ਕਿ 2 ਮਾਰਚ ਤੋਂ 9 ਮਾਰਚ 2024 ਤੱਕ ਸਟੇਡੀਅਮ ਦੇ ਅੰਦਰ ਖੇਡਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close