International

ਮਨੀਲਾ ‘ਚ ਪੰਜਾਬੀ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ, 14 ਸਾਲਾਂ ਤੋਂ ਰਹਿ ਰਹੀ ਸੀ ਫਿਲੀਪੀਨਜ਼

ਮਨੀਲਾ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ।ਜਿੱਥੇ ਇੱਕ ਪੰਜਾਬਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।ਦੱਸ ਦੇਈਏ ਕਿ ਮ੍ਰਿਤਕ ਮਹਿਲਾ 14 ਸਾਲਾਂ ਤੋਂ ਆਪਣੇ ਪਤੀ ਤੇ ਬੱਚਿਆਂ ਨਾਲ ਫਿਲੀਪੀਨਜ਼ ‘ਚ ਰਹਿ ਰਹੀ ਸੀ।ਦੱਸ ਦੇਈਏ ਕਿ ਮ੍ਰਿਤਕਾ ਜਗਨਪ੍ਰੀਤ ਕੌਰ ਦਾ ਫਾਈਨਾਂਸ ਦਾ ਬਿਜ਼ਨੈੱਸ ਸੰਭਾਲਦੀ ਸੀ।

Show More

Related Articles

Leave a Reply

Your email address will not be published. Required fields are marked *

Close