Canada

23ਵਾਂ ਗਦਰੀ ਬਾਬਿਆਂ ਦਾ ਦੇ ਦੂਜੇ ਦਿਨ ਮੇਲਾ ਮਾਵਾਂ ਧੀਆਂ ਦਾ ’ਚ ਖੂਬ ਲੱਗੀਆਂ ਰੌਣਕਾਂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪੰਜਾਬੀ ਇੰਡੋ ਫੈਸਟ ਗਦਰੀ ਮੇਲ ਫਾਉਂਡੇਸ਼ਨ ਵੱਲੋਂ 23ਵਾਂ ਗਦਰੀ ਬਾਬਿਆਂ ਦਾ ਮੇਲਾ ਬੀਤੇ ਦਿਨੀਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ। ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਦੇ ਦੂਜੇ ਦਿਨ ਮੇਲਾ ਮਾਵਾਂ ਧੀਆਂ ਦਾ ਵਿਚ ਪੰਜਾਬ ਦੇ ਮਸ਼ਹੂਰ ਕਾਮੇਡੀ ਐਕਟਰ ਅਤੇ ਗਾਇਕ ਕਰਮਜੀਤ ਅਨਮੋਲ, ਬਲਜਿੰਦਰ ਰਿੰਪੀ, ਹਰਮਨਪ੍ਰੀਤ ਕੌਰ ਅਤੇ ਅਮਨ ਰੋਜ਼ੀ ਨੇ ਆਪਣੇ ਗੀਤਾਂ ਦੇ ਨਾਲ ਮੇਲੇ ਵਿਚ ਰੌਣਕਾਂ ਲਗਾ ਦਿੱਤੀਆਂ ਅਤੇ ਉਥੇ ਮੌਜੂਦ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੇਲਾ ਮਾਵਾਂ ਧੀਆਂ ਦੀ ਆਯੋਜਕ ਇੰਦੂ ਗਾਬਾ ਨੇ ਸਾਰੀਆਂ ਮਾਵਾਂ, ਭੈਣਾਂ ਦਾ ਮੇਲੇ ਵਿਚ ਆਉਣ ’ਤੇ ਜੀ ਆਇਆਂ ਕਿਹਾ। ਮੇਲੇ ’ਚ ਕਈ ਲੱਕੀ ਡਰਾਅ ਵੀ ਕੱਢੇ ਗਏ।

Show More

Related Articles

Leave a Reply

Your email address will not be published. Required fields are marked *

Close