Canada

ਗ਼ਦਰੀ ਬਾਬਿਆਂ ਦਾ ਮੇਲਾ

ਸਭਿਆਚਾਰ, ਇਤਿਹਾਸ ਵਿਰਾਸਤ

ਜਦ ਰਲ ਬਹਿੰਦੇ, ਮੇਲਾ ਹੁੰਦਾ

ਨਵੇਂ ਸੂਰਜਾਂ ਦੇ ਉਗਮਣ ਦਾ

ਪਾਕ ਪਾਕ-ਪਵਿਤਰ ਵੇਲਾ ਹੁੰਦਾ

 

ਗਦਰੀ ਬਾਬਿਆਂ ਨੂੰ ਕਰ ਚੇਤੇ

ਸ਼ਹਿਰ ਕੈਲਗਰੀ ਮੇਲਾ ਹੁੰਦਾ

ਹੱਕ ਤੇ ਸੱਚ ਦੀਆਂ ਲੋਰਾਂ ਤਾਂਈ

ਸੂਹਾ ਸਮਾਂ ਸੁਹੇਲਾ ਹੁੰਦਾ।

-ਸੁਰਿੰਦਰ ਗੀਤ

 

 

 

Show More

Related Articles

Leave a Reply

Your email address will not be published. Required fields are marked *

Close