Canada

ਮਹਿੰਗਾਈ ਦੀ ਮਾਰ ਝੱਲ ਰਹੇ ਕੈਨੇਡੀਅਨ ਲੋਕਾਂ ਨੂੰ ਰਾਹਤ ਦੇਣ ਲਈ ਐਨ. ਡੀ. ਪੀ. ਪਾਰਟੀ ਲਿਆਏਗੀ ਪ੍ਰਸਤਾਵ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਮਹਿੰਗਾਈ ਨਾਲ ਜੂਝ ਰਹੇ ਕੈਨੇਡਾ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਐ, ਕਿਉਂਕਿ ਐਨਡੀਪੀ ਲੀਡਰ ਜਗਮੀਤ ਸਿੰਘ ਇੱਕ ਪ੍ਰਸਤਾਵ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਫੈਡਰਲ ਸਰਕਾਰ ਕੋਲ ਮੰਗ ਰੱਖੀ ਹੈ ਕਿ ਗਰੌਸਰੀ, ਗੈਸ ਅਤੇ ਰੈਂਟ ਦਾ ਖਰਚਾ ਚੁੱਕਣ ਲਈ ਜੱਦੋ-ਜਹਿਦ ਕਰ ਰਹੇ ਕੈਨੇਡੀਅਨ ਲੋਕਾਂ ਨੂੰ 1 ਹਜ਼ਾਰ ਡਾਲਰ ਦੀ ਰਾਹਤ ਰਾਸ਼ੀ ਦਿੱਤੀ ਜਾਵੇ। ਫਿਲਹਾਲ ਉਹ ਇਸ ਦੇ ਲਈ ਲੋਕਾਂ ਦੀ ਵੀ ਰਾਏ ਮੰਗ ਰਹੇ ਨੇ ਤਾਂ ਜੋ ਲਿਬਰਲ ਸਰਕਾਰ ’ਤੇ ਇਸ ਦੇ ਲਈ ਜ਼ੋਰ ਪਾਇਆ ਜਾ ਸਕੇ।

Show More

Related Articles

Leave a Reply

Your email address will not be published. Required fields are marked *

Close